Sant Rare Wale
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ।
ਧੰਨ ਧੰਨ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ, ਧੰਨ ਧੰਨ ਸੰਤ ਭੂਪਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲੇ।
ਇਸ ਚੈਨਲ ਵਿੱਚ ਗੁਰਬਾਣੀ, ਕਥਾ ਕੀਰਤਨ, ਧਾਰਮਿਕ ਦੀਵਾਨ, ਸ਼ਬਦ ਕੀਰਤਨ ਅਤੇ ਗੁਰ ਇਤਿਹਾਸ ਦੀ ਕਥਾ ਦੀਆਂ ਵੀਡੀਓਜ਼ ਪਾਈਆਂ ਜਾਂਦੀਆਂ ਹਨ।
ਇਹ ਚੈਨਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕ੍ਰਿਪਾ ਸਦਕਾ ਅਤੇ ਮਹਾਂਪੁਰਖਾਂ ਦੇ ਅਸ਼ੀਰਵਾਦ ਨਾਲ, ਗੁਰੂ ਪਿਆਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਚੱਲ ਰਿਹਾ ਹੈ। ਆਸ ਹੈ ਕਿ ਆਪ ਸਭ ਸੰਗਤਾਂ ਵਲੋਂ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ।
ਜ਼ਰੂਰੀ ਬੇਨਤੀ : - ਇਸ ਚੈਨਲ ਸੰਤ ਰਾੜੇ ਵਾਲੇ ਨੂੰ ਸਬਸਕ੍ਰਾਈਬ ਕਰੋ, ਸ਼ੇਅਰ, ਲਾਈਕ ਵੀ ਕਰੋ / ਤਾਂ ਕੇ ਹੋਰ ਵੀ ਸੰਗਤਾਂ ਲਾਹਾ ਲੈਣ ।
https://www.youtube.com/channel/UC7hTZEHOzXXqFLAerkDA94w ਅਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਤਾਂ ਕੇ ਇਸ ਚੈਨਲ ਤੇ ਆਉਣ ਵਾਲੀ ਨਵੀਂ ਵੀਡੀਓ ਦੀ ਸੂਚਨਾ ਮਿਲ ਜਾਏ। ਧੰਨਵਾਦ ਸਹਿਤ
Society & Culture
Entertainment
Performance Overview
Avg. Daily Views
(Shorts)
Avg. Daily Views
(Videos)
Avg. Views per
Shorts
Avg. Views per
Video
Algorithm Score
Engagement Rate
Subscriber Activity Rate