NSW Nihang Singh warriors
The channel of Sikh history
ਪਾਤਸ਼ਾਹੀ ੧੦।।
ਸੰਗੀਤ ਭੁਜੰਗ ਪ੍ਰਯਾਤ ਛੰਦ ॥
ਕਾਗੜਦੰਗ ਕਾਤੀ ਕਟਾਰੀ ਕੜਾਕੰ ॥
ਤਾਗੜਦੰਗ ਤੀਰੰ ਤੁੱਪਕੰ ਤੜਾਕੰ ॥
ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ॥
ਗਾਗੜਦੰਗ ਗਾਜੀ ਮਹਾਂ ਗੱਜ ਗਾਜੇ ॥੩੫॥੧੧੨॥
ਸਾਗੜਦੰਗ ਸੂਰੰ ਕਾਗੜਦੰਗ ਕੋਪੰ ॥
ਪਾਗੜਦੰਗ ਪਰਮੰ ਰਣੰ ਪਾਵ ਰੋਪੰ ॥
ਸਾਗੜਦੰਗ ਸਸਤ੍ਰੰ ਝਾਗੜਦੰਗ ਝਾਰੈਂ ॥
ਬਾਗੜਦੰਗ ਬੀਰੰ ਡਾਗੜਦੰਗ ਡਕਾਰੈਂ ॥੩੬॥੧੧੩॥
ਚਾਗੜਦੰਗ ਚਉਪੇ ਬਾਗੜਦੰਗ ਬੀਰੰ ॥ ਮਾਗੜਦੰਗ ਮਾਰੇ ਤਨੰ ਤਿੱਛ ਤੀਰੰ ॥
ਗਾਗੜਦੰਗ ਗੱਜੇ ਸੁਬੱਜੇ ਗਹੀਰੈਂ ॥ ਕਾਗੜਦੰਗ ਕਵੀਯਾਨ ਕੱਥੇ ਕਥੀਰੈਂ ॥੩੭॥੧੧੪॥
엔터테인먼트
사회 / 문화
스포츠
퍼포먼스 요약
일일 평균 조회수
(Shorts)
일일 평균 조회수
(롱폼)
영상별 평균 조회수
(Shorts)
영상별 평균 조회수
(롱폼)
채널 알고리즘 스코어
시청자 참여도
구독자 활성도